ਵੈਨਕੁਵਰ ਫ਼ਰ੍ਟਿਲਿਟੀ ਕਲੀਨਿਕ ਦੀ ਬੁਕਿੰਗ ਕਰਾਓਨ ਲਈ:
ਜੇ ਤੁਹਾਦੇ ਡਾਕਟਰ ਨੇ ਕੋਈ ਰੈਫਰਲ ਨਹੀਂ ਭੇਜਿਆ ਤਾਂ ਹੇਠਾਂ ਦਿੱਤਾ ਫਾਰਮ ਡਾਓਨਲੋਡ ਕਰ ਕੇ ਸਾਨੂੰ ਭੇਜਨ ਲਈ ਆਖੋ|
ਜੇ ਤੁਹਾਦੇ ਕੋਲ ਕੋਈ ਰੈਫਰਿੰਗ ਡਾਕਟਰ ਨਹੀਂ ਜਾਂ ਤੁਹਾਨੂੰ ਰੈਫਰਲ ਲੈਣ ਵਿੱਚ ਮੁਸ਼ਕਲ ਹੁੰਦੀ ਹੈ
ਤਾਂ ਤੁਸੀ EQ Virtual ਨਾਲ ਰੈਫਰਲ ਲੈ ਸਕਦੇ ਹੋ ।
ਸੈਲਫ ਰੈਫਰ ਲਈ: ਸੈਲਫ ਰੈਫਰ ਦੀ ਬੁਕਿੰਗ ਲਈ 100 ਡਾਲਰ ਫੀਸ ਲਗੇਗੀ ਜਿਹੜੀ ਰੀਫੰਡ ਨਹੀ ਹੁੰਦੀ। ਹੇਠਾਂ ਦਿੱਤਾ ਸੈਲਫ ਰੈਫਰਲ ਫਾਰਮ ਭਰੋ ਜਾਂ ਸਾਡੇ ਰੈਫਰਲ ਕੋਆਰਡੀਨੇਟਰ ਨਾਲ ਗੱਲ ਕਰਨ ਲਈ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ:
604-409-8463 ਜਾਂ ਟੋਲ ਫ੍ਰੀ 1-866-481-7276
ਆਪਣੀ ਅਪੋਇੰਟਮੈਂਟ ਲਈ ਅਨੁਵਾਦਕ ਦਾ ਪ੍ਬੰਧ ਕਰਨਾ ਤੁਹਾਦੀ ਜਿਮੇਵਾਰੀ ਹੈ। ਅਨੁਵਾਦਕ ਕਰਨ ਲਈ ਤੁਸੀ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ:
https://www.mosaicbc.org/services/interpretation-translation/
ਰੈਫਰਲ ਫਾਰਮ
-
ਪੀ ਸੀ ਆਰ ਐਮ ਫ਼ਰ੍ਟਿਲਿਟੀ ਰੈਫਰਲ ਫਾਰਮ ਫੈਕਸ : 604-434-5522
-
ਪੀ ਸੀ ਆਰ ਐਮ ਪ੍ਰੀਨਾਟਲ ਸਕ੍ਰੀਨਿੰਗ & ਐਨ ਆਈ ਪੀ ਟੀ ਰੈਫਰਲ ਫਾਰਮ ਫੈਕਸ : 604-434-5522